ਤੇਰੀ ਯਾਦ ਨਾਲ ਸ਼ੁਰੂ ਹੁੰਦੀ ਏ,
ਹਰ ਸਵੇਰ ਮੇਰੀ ਫੇਰ,
ਕਿਦਾਂ ਕਹਿ ਦੇਵਾ ਕਿ ਮੇਰਾ,
ਦਿਨ ਖਰਾਬ ਆ.
ਤੇਰੀ ਯਾਦ ਨਾਲ ਸ਼ੁਰੂ ਹੁੰਦੀ ਏ,
ਹਰ ਸਵੇਰ ਮੇਰੀ ਫੇਰ,
ਕਿਦਾਂ ਕਹਿ ਦੇਵਾ ਕਿ ਮੇਰਾ,
ਦਿਨ ਖਰਾਬ ਆ.
Teri yaad naal shuru hundi ye,
har saver meri fer,
kida keh deva ki mera,
din khraab aa.