ਯਾਦਾਂ ਤੇਰੀਆਂ ਨੂੰ ਭੁਲਣਾ ਹੁਣ ਔਖਾ ਹੋ ਗਯਾ,
ਜੋ ਦਿਤੇ ਨੇ ਤੂੰ ਗ਼ਮ ਓਹਨਾ ਨੂੰ ਸਹਿਣਾ ਔਖਾ ਹੋ ਗਯਾ,
ਤੂੰ ਜਾਂ ਲਗੇ ਕਹਿ ਦਿਤਾ ਭੁੱਲ ਜਾ ਮੈਨੂੰ,
ਹੁਣ ਉੰਨਾ ਗੱਲਾਂ ਨੂੰ ਭੁਲਣਾ ਔਖਾ ਹੋ ਗਯਾ.
ਯਾਦਾਂ ਤੇਰੀਆਂ ਨੂੰ ਭੁਲਣਾ ਹੁਣ ਔਖਾ ਹੋ ਗਯਾ,
ਜੋ ਦਿਤੇ ਨੇ ਤੂੰ ਗ਼ਮ ਓਹਨਾ ਨੂੰ ਸਹਿਣਾ ਔਖਾ ਹੋ ਗਯਾ,
ਤੂੰ ਜਾਂ ਲਗੇ ਕਹਿ ਦਿਤਾ ਭੁੱਲ ਜਾ ਮੈਨੂੰ,
ਹੁਣ ਉੰਨਾ ਗੱਲਾਂ ਨੂੰ ਭੁਲਣਾ ਔਖਾ ਹੋ ਗਯਾ.
Yaadan Teriya Nu Bhulna Hun Okha Ho Gaya,
Jo Dete Ne Tu Gam Ohna Nu Sehna Okha Ho Gaya,
Tu Jaan Lage Keh Deta Bhull Ja Mainu,
Hun Unna Gallan Nu Bhulana Okha Ho Gaya.