ਦੁੱਖ ਦਿਲ ਵਿਚ ਲੁਕੋ ਕੇ ਹੰਜੂ ਨੈਣਾ ਵਿਚ ਪ੍ਰੋ ਕੇ,
ਤੇਰੇ ਆਣ ਦੀ ਉਡੀਕ ਅਸੀਂ ਲਾਈ ਬੈਠੇ ਹਾਂ,
ਕਰ ਤੂੰ ਯਕੀਨ ਸਾਨੂੰ ਭੁੱਲ ਜਾਣ ਵਾਲਿਆਂ,
ਅੱਸੀ ਤੇਰੇ ਪਿੱਛੇ ਦੁਨੀਆਂ ਭੁਲਾਈ ਬੈਠੇ ਹਾਂ.
ਦੁੱਖ ਦਿਲ ਵਿਚ ਲੁਕੋ ਕੇ ਹੰਜੂ ਨੈਣਾ ਵਿਚ ਪ੍ਰੋ ਕੇ,
ਤੇਰੇ ਆਣ ਦੀ ਉਡੀਕ ਅਸੀਂ ਲਾਈ ਬੈਠੇ ਹਾਂ,
ਕਰ ਤੂੰ ਯਕੀਨ ਸਾਨੂੰ ਭੁੱਲ ਜਾਣ ਵਾਲਿਆਂ,
ਅੱਸੀ ਤੇਰੇ ਪਿੱਛੇ ਦੁਨੀਆਂ ਭੁਲਾਈ ਬੈਠੇ ਹਾਂ.
Dukh Dil Vich Luko Ke Hanju Naina Vich Pro Ke,
Tere Aan Di Udeek Asi Layi Baithe Ha,
Kar Tu Yaqen Sanu Bhul Jaan Waleya,
Asi Tere Piche Duniya Bhulai Baithe Ha.