ਤੈਨੂੰ ਭੁੱਲ ਕਿਵੇਂ ਜਾਵਾਂ ਤੂੰ ਕੋਈ ਹਾਦਸਾ ਨਹੀਂ,
ਵੱਖ ਹੋ ਕਿਵੇਂ ਜਾਵਾਂ ਤੂੰ ਕੋਈ ਰਾਸਤਾ ਨਹੀਂ,
ਜ਼ਿੰਦਗੀ ਮੋਹਤਾਜ ਹੋ ਗਈ ਤੇਰੇ ਪਿਆਰ ਦੀ,
ਤੂੰ ਮਿਲ ਜਾਵੇ ਮੈਨੂੰ ਤਾਂ ਰਬ ਨਾਲ ਕੋਈ ਵਾਸਤਾ ਨਹੀਂ.
ਤੈਨੂੰ ਭੁੱਲ ਕਿਵੇਂ ਜਾਵਾਂ ਤੂੰ ਕੋਈ ਹਾਦਸਾ ਨਹੀਂ,
ਵੱਖ ਹੋ ਕਿਵੇਂ ਜਾਵਾਂ ਤੂੰ ਕੋਈ ਰਾਸਤਾ ਨਹੀਂ,
ਜ਼ਿੰਦਗੀ ਮੋਹਤਾਜ ਹੋ ਗਈ ਤੇਰੇ ਪਿਆਰ ਦੀ,
ਤੂੰ ਮਿਲ ਜਾਵੇ ਮੈਨੂੰ ਤਾਂ ਰਬ ਨਾਲ ਕੋਈ ਵਾਸਤਾ ਨਹੀਂ.
Tainu Bhull Kive Jaava Tu Koi Hadsa Nai,
Vakh Ho Kive Jaava Tu Koi Rasta Nai,
Zindagi Mohtaaj Ho Gayi Tere Pyar Di,
Tu Mil Jaave Menu Ta Rab Nal Koyi Vasta Nai.