ਔਖਾ ਲੱਗਦਾ ਇਹ ਵਕ਼ਤ ਵਿਛੋੜੇ ਦਾ,
ਬਿਨ ਯਾਰ ਗੁਜ਼ਾਰਾ ਕੌਣ ਕਰੇ,
ਇਕ ਦਿਨ ਹੋਵੇ ਤਾਂ ਲੱਗ ਜਾਵੇ,
ਸਾਰੀ ਉਮਰ ਗੁਜ਼ਾਰਾ ਕੌਣ ਕਰੇ.
ਔਖਾ ਲੱਗਦਾ ਇਹ ਵਕ਼ਤ ਵਿਛੋੜੇ ਦਾ,
ਬਿਨ ਯਾਰ ਗੁਜ਼ਾਰਾ ਕੌਣ ਕਰੇ,
ਇਕ ਦਿਨ ਹੋਵੇ ਤਾਂ ਲੱਗ ਜਾਵੇ,
ਸਾਰੀ ਉਮਰ ਗੁਜ਼ਾਰਾ ਕੌਣ ਕਰੇ.
Aukha langda eh waqt vichhore da,
Bin yaar guzara kaun kare,
Ik din howe taan lang jawe,
Sari umar guzara kaun kare.