ਮੈ ਮੀਂਹ ਬਣ ਤੇਰੇ ਤੇ ਵਰ ਜਾਵਾਂ,
ਇਕੱਲਾ ਇਕੱਲਾ ਸਾਹ ਤੇਰੇ ਨਾਮ ਕਰ ਜਾਵਾਂ,
ਤੇਰੇ ਸਾਰੇ ਦੁੱਖ ਮੈਂ ਜਰ ਜਾਵਾਂ,
ਤੇਰੇ ਤੇ ਆਈ ਮੌਤ ਮੈਂ ਮਰ ਜਾਵਾਂ.
ਮੈ ਮੀਂਹ ਬਣ ਤੇਰੇ ਤੇ ਵਰ ਜਾਵਾਂ,
ਇਕੱਲਾ ਇਕੱਲਾ ਸਾਹ ਤੇਰੇ ਨਾਮ ਕਰ ਜਾਵਾਂ,
ਤੇਰੇ ਸਾਰੇ ਦੁੱਖ ਮੈਂ ਜਰ ਜਾਵਾਂ,
ਤੇਰੇ ਤੇ ਆਈ ਮੌਤ ਮੈਂ ਮਰ ਜਾਵਾਂ.
Main meeh ban tere te var jawa,
Ikalla ikalla saah tere naam kar jawa,
Tere sare dukh mein jar jawa,
Tere te aayi maut mein Mar jawa.