ਮੈਂ ਤਾਂ ਰੂਹ ਚ ਵਸਾਇਆ ਤੇਰਾ ਮੁੱਖ ਸੱਜਣਾ,
ਮੇਰੇ ਚਿਹਰੇ ਤੇ ਗੌਰ ਤੂੰ ਵੀ ਕਰ ਲਿਆ ਕਰ,
ਮੈਂ ਅੱਖਾਂ ਨਮ ਕਰ ਲਵਾਂ ਤੈਨੂੰ ਦੇਖ ਕੇ,
ਕਦੇ ਤੂੰ ਵੀ ਮੈਨੂੰ ਦੇਖ ਅੱਖ ਭਰ ਲਿਆ ਕਰ.
ਮੈਂ ਤਾਂ ਰੂਹ ਚ ਵਸਾਇਆ ਤੇਰਾ ਮੁੱਖ ਸੱਜਣਾ,
ਮੇਰੇ ਚਿਹਰੇ ਤੇ ਗੌਰ ਤੂੰ ਵੀ ਕਰ ਲਿਆ ਕਰ,
ਮੈਂ ਅੱਖਾਂ ਨਮ ਕਰ ਲਵਾਂ ਤੈਨੂੰ ਦੇਖ ਕੇ,
ਕਦੇ ਤੂੰ ਵੀ ਮੈਨੂੰ ਦੇਖ ਅੱਖ ਭਰ ਲਿਆ ਕਰ.
Mein taan rooh ch vasaya tera mukh sajjna,
Mere chehre te gaur tu vi kar leya kar,
Mein akhan nam kar lawa tenu dekh ke,
Kde tu vi menu dekh akh bhar leya kar.