ਆਖਿਆਂ ਵਿਚ ਆ ਕੇ ਰੁਕ ਜਾਂਦੇ ਨੇ ਹੰਜੂ,
ਪਲਕਾਂ ਤੇ ਆ ਕੇ ਰੁਕ ਜਾਂਦੇ ਨੇ ਹੰਜੂ,
ਬੜਾ ਦਿਲ ਕਰਦਾ ਬਾਹਾਂ ਦੇਵਾ ਇੰਨਾ ਨੂੰ,
ਪਰ ਤੈਨੂੰ ਹੱਸਦਿਆਂ ਵੇਖ ਕੇ ਸੁੱਕ ਜਾਂਦੇ ਨੇ ਹੰਜੂ।
Akhiyan wich aa ke ruk jande ne hanju,
Palka te aa ke ruk jande ne hanju,
Bada Dil karda baha deva enna nu,
par tenu hasdeya vekh ke suk jande ne hanju!