ਅੱਖੀਆਂ ਦੇ ਕੋਲੋਂ ਸਦਾ ਰਹਿ ਸੱਜਣਾ,
ਅੱਸੀ ਲੱਖ ਵਾਰ ਤਕ ਕੇ ਵੀ ਨਹੀਂ ਰੱਜਣਾ,
ਮੁਖੜਾ ਨਾ ਮੋਰੀ ਸਾਡਾ ਜ਼ੋਰ ਕੋਈ ਨਾ,
ਕਦੇ ਚਡ ਕੇ ਨਾ ਜਾਵੀ ਸਾਡਾ ਹੋਰ ਕੋਈ ਨਾ.
ਅੱਖੀਆਂ ਦੇ ਕੋਲੋਂ ਸਦਾ ਰਹਿ ਸੱਜਣਾ,
ਅੱਸੀ ਲੱਖ ਵਾਰ ਤਕ ਕੇ ਵੀ ਨਹੀਂ ਰੱਜਣਾ,
ਮੁਖੜਾ ਨਾ ਮੋਰੀ ਸਾਡਾ ਜ਼ੋਰ ਕੋਈ ਨਾ,
ਕਦੇ ਚਡ ਕੇ ਨਾ ਜਾਵੀ ਸਾਡਾ ਹੋਰ ਕੋਈ ਨਾ.
Aakhiya De Kolo Sada Reh Sajna,
Assi Lakh War Tak Ke Vi Nahi Rajna,
Mukhra Na Mori Sada Zor Koi Na,
Kade Chaad Ke Na Javi Sada Hor Koi Na.