ਅੱਸੀ ਮੌਤ ਨੂੰ ਭੀ ਜਿਉਣਾ ਸਿੱਖਾਂ ਦੇਵਾਂਗੇ,
ਬੁਝਿ ਜੋ ਸ਼ਮਾ ਤਾਂ ਓਹਨੂੰ ਭੀ ਜਲਾ ਦੇਵਾਂਗੇ,
ਸੌਂਹ ਰਬ ਦੀ ਜਿਸ ਦਿਨ ਜਾਵਾਂਗੇ ਦੁਨੀਆਂ ਤੋਂ,
ਇਕ ਵਾਰੀ ਤਾਂ ਜਰੂਰ ਤੁਹਾਨੂੰ ਭੀ ਰੁੱਲਾ ਦੇਵਾਂਗੇ.
ਅੱਸੀ ਮੌਤ ਨੂੰ ਭੀ ਜਿਉਣਾ ਸਿੱਖਾਂ ਦੇਵਾਂਗੇ,
ਬੁਝਿ ਜੋ ਸ਼ਮਾ ਤਾਂ ਓਹਨੂੰ ਭੀ ਜਲਾ ਦੇਵਾਂਗੇ,
ਸੌਂਹ ਰਬ ਦੀ ਜਿਸ ਦਿਨ ਜਾਵਾਂਗੇ ਦੁਨੀਆਂ ਤੋਂ,
ਇਕ ਵਾਰੀ ਤਾਂ ਜਰੂਰ ਤੁਹਾਨੂੰ ਭੀ ਰੁੱਲਾ ਦੇਵਾਂਗੇ.
Asi Maut Nu Bhi Jiuna Sikha Devange,
Bujhi Jo Shama Ta Ohnu Bhi Jala Devange,
Soh Rab Di Jis Din Javange Duniya To,
Ik Vari Ta Jarur Tanu Bhi Rulla Devange.