ਦਿਲ ਕਰਦਾ ਏ ਤੇਰੇ ਕੋਲ ਆ ਕੇ ਰੁਕ ਜਾਵਾ,
ਤੇਰੀ ਬੁੱਕਲ ਵਿਚ ਰੱਖ ਸਾਰ ਮੁਕ ਜਾਵਾ,
ਹੰਜੂ ਬਣ ਕੇ ਡਿੱਗਾ ਤੇਰੀਆਂ ਅੱਖਾਂ ਦਾ,
ਤੇਰੇ ਬੁੱਲ੍ਹਾ ਦੇ ਕੋਲ ਆ ਕੇ ਸੁੱਕ ਜਾਵਾ.
ਦਿਲ ਕਰਦਾ ਏ ਤੇਰੇ ਕੋਲ ਆ ਕੇ ਰੁਕ ਜਾਵਾ,
ਤੇਰੀ ਬੁੱਕਲ ਵਿਚ ਰੱਖ ਸਾਰ ਮੁਕ ਜਾਵਾ,
ਹੰਜੂ ਬਣ ਕੇ ਡਿੱਗਾ ਤੇਰੀਆਂ ਅੱਖਾਂ ਦਾ,
ਤੇਰੇ ਬੁੱਲ੍ਹਾ ਦੇ ਕੋਲ ਆ ਕੇ ਸੁੱਕ ਜਾਵਾ.
Dil Karda Ae Tere Kol Aa Ke Ruk Jaava,
Teri Bukkal Vich Rakh Ke Sar Muk Jaava.
Hanju Ban Ke Digga Teriya Aakhaa Da,
Tere Bulla De Kol Aa Ke Sukk Jaava.