ਕਲਮ ਚੁੱਕ ਕੇ ਓਹਦੇ ਤੇ ਲਿਖਣ ਲੱਗਾ,
ਦਸ ਓਹਦਾ ਭੋਲਾਪਨ ਲਿਖਾਂ ਆ ਚਤੁਰਾਈ ਲਿਖਾਂ,
ਦੋਹਾਂ ਰਾਹਾਂ ਤੇ ਆਕੇ ਮੇਰਾ ਹੱਥ ਰੁਕ ਜਾਂਦਾ,
ਦਸ ਓਹਦਾ ਪਿਆਰ ਲਿਖਾਂ ਆ ਓਹਦੀ ਜੁਦਾਈ ਲਿਖਾਂ.
ਕਲਮ ਚੁੱਕ ਕੇ ਓਹਦੇ ਤੇ ਲਿਖਣ ਲੱਗਾ,
ਦਸ ਓਹਦਾ ਭੋਲਾਪਨ ਲਿਖਾਂ ਆ ਚਤੁਰਾਈ ਲਿਖਾਂ,
ਦੋਹਾਂ ਰਾਹਾਂ ਤੇ ਆਕੇ ਮੇਰਾ ਹੱਥ ਰੁਕ ਜਾਂਦਾ,
ਦਸ ਓਹਦਾ ਪਿਆਰ ਲਿਖਾਂ ਆ ਓਹਦੀ ਜੁਦਾਈ ਲਿਖਾਂ.
Kalam chuk ke ohde te kuch likhan lagga,
Das ohda bholapan likhan ya chaturai likhan,
Dohan rahan te aake mera hath ruk janda,
Das ohda pyar likhan ya ohdi judai likhan.