ਕਰਦੇ ਹਾਂ ਪਿਆਰ ਤੈਨੂੰ ਜਾਣੋ ਵੱਧ ਕੇ,
ਤੂੰ ਸੱਜਣਾ ਤੇਰੀ ਸਾਹਾਂ ਤੋਂ ਵੱਧ ਜਰੂਰਤ ਏ,
ਲੋਕੀ ਕਰਦੇ ਨੇ ਪੂਜਾ ਉਸ ਰੱਬ ਦੀ,
ਸਾਡੇ ਦਿਲ ਚ ਤੇਰੀ ਹੀ ਮੂਰਤ ਏ.
ਕਰਦੇ ਹਾਂ ਪਿਆਰ ਤੈਨੂੰ ਜਾਣੋ ਵੱਧ ਕੇ,
ਤੂੰ ਸੱਜਣਾ ਤੇਰੀ ਸਾਹਾਂ ਤੋਂ ਵੱਧ ਜਰੂਰਤ ਏ,
ਲੋਕੀ ਕਰਦੇ ਨੇ ਪੂਜਾ ਉਸ ਰੱਬ ਦੀ,
ਸਾਡੇ ਦਿਲ ਚ ਤੇਰੀ ਹੀ ਮੂਰਤ ਏ.
Karde haan pyaar tainu jaano vadh ke,
tu sajjna teri saahan ton vadh jarurat ye,
loki karde ne pooja os rabb di,
saade dil ch teri hi murat ye.