ਕੁੱਝ ਗਹਿਰਾ ਲਿਖਣਾ ਚਾਹੁੰਨੇ ਆਂ,
ਜਿਹੜਾ ਢੁੱਕ ਤੇਰੇ ਤੱਕ ਜਾਵੇ,
ਪੜ ਭਾਵੇਂ ਸਾਰੀ ਦੁਨੀਆਂ ਲਵੇ,
ਪਰ ਸਮਝ ਤੈਨੂੰ ਹੀ ਆਵੇ.
ਕੁੱਝ ਗਹਿਰਾ ਲਿਖਣਾ ਚਾਹੁੰਨੇ ਆਂ,
ਜਿਹੜਾ ਢੁੱਕ ਤੇਰੇ ਤੱਕ ਜਾਵੇ,
ਪੜ ਭਾਵੇਂ ਸਾਰੀ ਦੁਨੀਆਂ ਲਵੇ,
ਪਰ ਸਮਝ ਤੈਨੂੰ ਹੀ ਆਵੇ.
Kujh gehra likhna chahune aa,
Jehdhaa dhuk tere tak jawe,
Padh bhawe saari duniyaa lawe,
Par samajh tainu hi aawe.