ਮੇਰੇ ਹੰਜੂ ਸਮੇਟੇ ਜੇਕਰ ਕੋਈ,
ਹਰ ਤਰਫ ਪਾਣੀ ਹੀ ਪਾਣੀ ਹੋ ਜਾਵੇ,
ਮੇਰੇ ਦਰਦ ਸਮੇਟੇ ਜੇਕਰ ਕੋਈ,
ਇੱਕ ਨਵੀ ਹੀ ਦੁਨੀਆਂ ਬਣ ਜਾਵੇ.
ਮੇਰੇ ਹੰਜੂ ਸਮੇਟੇ ਜੇਕਰ ਕੋਈ,
ਹਰ ਤਰਫ ਪਾਣੀ ਹੀ ਪਾਣੀ ਹੋ ਜਾਵੇ,
ਮੇਰੇ ਦਰਦ ਸਮੇਟੇ ਜੇਕਰ ਕੋਈ,
ਇੱਕ ਨਵੀ ਹੀ ਦੁਨੀਆਂ ਬਣ ਜਾਵੇ.
Mere hanju smete jekar koi,
Har taraf paani hi paani ho jave,
Mere dard smete jekar koi,
Ikk navi hi duniya ban jave.