ਮੇਰੀ ਕਿਸੀ ਗੱਲ ਤੇ ਨਾਰਾਜ ਨਾ ਹੋਵੀ,
ਅੱਖੀਆਂ ਨੂੰ ਹੰਜੂਆ ਨਾਲ ਨਾ ਧੋਵੀ,
ਮਿਲਦੀ ਆ ਖੁਸ਼ੀ ਤੈਨੂੰ ਹੱਸਦੇ ਦੇਖ ਕੇ,
ਸਾਨੂੰ ਮੌਤ ਵੀ ਆ ਜਾਵੇ ਤਾਂ ਵੀ ਨਾ ਰੋਵੀ।
Meri kisi gal te naraj na hovi,
Akhian nu hanjua nal na dhovi,
Mildi a khushi tenu hasde dekh ke,
Sanu maut v aa jave tan v na rovi.
