ਮੁੱਦਤਾਂ ਹੋਈਆਂ ਸੱਜਣਾ ਤੈਨੂੰ ਮਿਲਿਆਂ ਨੂੰ,
ਥੋੜਾ ਟਾਈਮ ਕੱਢ ਆਜਾ ਮਿਲਦੇ ਆ,
ਤੂੰ ਮੈਨੂੰ ਆਪਣੀ ਸੁਣਾਈ,
ਕੀ ਪਤਾ ਮੈਂ ਫਿਰ ਤੋਂ ਸੱਭ ਛੱਡ ਤੇਰਾ ਹੋ ਜਾਵਾਂ.
ਮੁੱਦਤਾਂ ਹੋਈਆਂ ਸੱਜਣਾ ਤੈਨੂੰ ਮਿਲਿਆਂ ਨੂੰ,
ਥੋੜਾ ਟਾਈਮ ਕੱਢ ਆਜਾ ਮਿਲਦੇ ਆ,
ਤੂੰ ਮੈਨੂੰ ਆਪਣੀ ਸੁਣਾਈ,
ਕੀ ਪਤਾ ਮੈਂ ਫਿਰ ਤੋਂ ਸੱਭ ਛੱਡ ਤੇਰਾ ਹੋ ਜਾਵਾਂ.
Muddtan hoyian sajjna tenu mileya nu,
Thoda time kadd aaja milde aaa,
Tu menu apni sunayi,
Ki pta mein fir ton sab shadd tera ho jawa.