ਉਹ ਮੇਰੇ ਨਸ਼ੇ ਚ ਝੂਮਣ ਲੱਗਾ ਏ,
ਸਰੂਰ ਮੈਨੂੰ ਉਹਦਾ ਚੜ੍ਹ ਗਿਆ ਏ,
ਉਹਦੇ ਖਿਆਲਾਂ ਵਿੱਚ ਮੈਂ ਖੁੱਭ ਗਈ ਹਾਂ,
ਮੇਰੀ ਸੋਚਾਂ ਵਿੱਚ ਉਹ ਵੜ੍ਹ ਗਿਆ ਏ.
ਉਹ ਮੇਰੇ ਨਸ਼ੇ ਚ ਝੂਮਣ ਲੱਗਾ ਏ,
ਸਰੂਰ ਮੈਨੂੰ ਉਹਦਾ ਚੜ੍ਹ ਗਿਆ ਏ,
ਉਹਦੇ ਖਿਆਲਾਂ ਵਿੱਚ ਮੈਂ ਖੁੱਭ ਗਈ ਹਾਂ,
ਮੇਰੀ ਸੋਚਾਂ ਵਿੱਚ ਉਹ ਵੜ੍ਹ ਗਿਆ ਏ.
Oh mere nashe ch jhuman lagga e,
Saroor menu ohda chad gya e,
Ohde khayalan vich mein khubh gyi haan,
Meri socha vich oh varh gya e.