ਰੱਬ ਵਲੋਂ ਇਹ ਕਿ ਕਮਾਲ ਹੋ ਗਿਆ,
ਯਾਦ ਓਹਦੀ ਵਿਚ ਰੋ ਰੋ ਬੁਰਾ ਹਾਲ ਹੋ ਗਿਆ,
ਸੋਚਿਆ ਨਹੀਂ ਸੀ ਕਦੇ ਚਾਹਾਂਗੇ ਕਿਸੇ ਨੂੰ,
ਪਾਰ ਓਹਦੇ ਨਾਲ ਪਤਾ ਨਹੀਂ ਕਦੋਂ ਪਿਆਰ ਹੋ ਗਯਾ.
ਰੱਬ ਵਲੋਂ ਇਹ ਕਿ ਕਮਾਲ ਹੋ ਗਿਆ,
ਯਾਦ ਓਹਦੀ ਵਿਚ ਰੋ ਰੋ ਬੁਰਾ ਹਾਲ ਹੋ ਗਿਆ,
ਸੋਚਿਆ ਨਹੀਂ ਸੀ ਕਦੇ ਚਾਹਾਂਗੇ ਕਿਸੇ ਨੂੰ,
ਪਾਰ ਓਹਦੇ ਨਾਲ ਪਤਾ ਨਹੀਂ ਕਦੋਂ ਪਿਆਰ ਹੋ ਗਯਾ.
Rab walo eh ki kamaal ho gaya,
Yaad ohdi vich ro ro bura haal ho gaya,
Sochya nahi si kade chahange kise nu,
Par ohde nal pata nahi kado pyar ho gaya.