ਸਲਾਮਤ ਰੱਖੀਂ ਮੇਰੇ ਯਾਰ ਨੂੰ ਰੱਬਾ,
ਦੁੱਖ ਹੋਵੇ ਨਾ ਕਦੇ ਨਸੀਬ ਉਸ ਨੂੰ,
ਲੱਖ ਦੂਰੀਆਂ ਹੋਣ ਸਾਡੇ ਵਿਚ ਭਾਵੇਂ,
ਰੱਖੀਂ ਦਿਲ ਦੇ ਸਾਡੇ ਕਰੀਬ ਉਸ ਨੂੰ.
ਸਲਾਮਤ ਰੱਖੀਂ ਮੇਰੇ ਯਾਰ ਨੂੰ ਰੱਬਾ,
ਦੁੱਖ ਹੋਵੇ ਨਾ ਕਦੇ ਨਸੀਬ ਉਸ ਨੂੰ,
ਲੱਖ ਦੂਰੀਆਂ ਹੋਣ ਸਾਡੇ ਵਿਚ ਭਾਵੇਂ,
ਰੱਖੀਂ ਦਿਲ ਦੇ ਸਾਡੇ ਕਰੀਬ ਉਸ ਨੂੰ.
Salamat rakhin mere yaar nu rabba,
Dukh hove na kade naseeb uss nu,
Lakh dooriyan hon sade vich bhawen,
Rakhin dil de sade kareeb uss nu.