ਸੌਖਾ ਨਹੀਂ ਹੁੰਦਾ ਕਿਸੀ ਦੇ ਪਿਆਰ ਨੂੰ ਭੁਲਾਉਣਾ,
ਸੌਖਾ ਨਹੀਂ ਹੁੰਦਾ ਕਿਸੇ ਦੀ ਯਾਦ ਨੂੰ ਮਿਟਾਉਣਾ,
ਅਪਣਾ ਹੀ ਪਿਆਰ ਜਦੋਂ ਸਾਥ ਛੱਡ ਦੇਵੇ ਫਿਰ,
ਸੌਖਾ ਨਹੀਂ ਹੁੰਦਾ ਦੂਜੇ ਦੇ ਸਾਥ ਨੂੰ ਅਪਣਾਉਣਾ.
ਸੌਖਾ ਨਹੀਂ ਹੁੰਦਾ ਕਿਸੀ ਦੇ ਪਿਆਰ ਨੂੰ ਭੁਲਾਉਣਾ,
ਸੌਖਾ ਨਹੀਂ ਹੁੰਦਾ ਕਿਸੇ ਦੀ ਯਾਦ ਨੂੰ ਮਿਟਾਉਣਾ,
ਅਪਣਾ ਹੀ ਪਿਆਰ ਜਦੋਂ ਸਾਥ ਛੱਡ ਦੇਵੇ ਫਿਰ,
ਸੌਖਾ ਨਹੀਂ ਹੁੰਦਾ ਦੂਜੇ ਦੇ ਸਾਥ ਨੂੰ ਅਪਣਾਉਣਾ.
Sokha nahi hunda kisi de pyar nu Bhulana,
Sokha nahi hunda kisi di yaad nu Mitauna,
Apna hi pyar jado sath chad deve fer,
Sokha nahi hunda duje de sath nu Apnauna.