ਤੱਕਣੀ ਨਾਲ ਦਿਲ ਜਖ਼ਮੀ ਕਰਦੇ,
ਅੱਖਾਂ ਚ ਸਰੂਰ ਏ ਇੰਨਾ,
ਇੱਕ ਵਾਰ ਦੇਖਾਂ ਨਜ਼ਰ ਨਾ ਹੱਟਦੀ,
ਚਿਹਰੇ ਉੱਤੇ ਨੂਰ ਏ ਇੰਨਾ.
ਤੱਕਣੀ ਨਾਲ ਦਿਲ ਜਖ਼ਮੀ ਕਰਦੇ,
ਅੱਖਾਂ ਚ ਸਰੂਰ ਏ ਇੰਨਾ,
ਇੱਕ ਵਾਰ ਦੇਖਾਂ ਨਜ਼ਰ ਨਾ ਹੱਟਦੀ,
ਚਿਹਰੇ ਉੱਤੇ ਨੂਰ ਏ ਇੰਨਾ.
Takkni naal dil zakhmi karde,
Akhan ch saroor e enna,
Ik vaar dekha nazar na hatdi,
Chehre utte noor e enna.
