ਤੇਰੀਆਂ ਯਾਦਾਂ ਨਾਲ ਪ੍ਰੀਤ ਪਾਈ ਬੈਠੇ ਹਾਂ,
ਇਹ ਨਾ ਸਮਝੀ ਤੈਨੂੰ ਭੁਲਾਈ ਬੈਠੇ ਹਾਂ,
ਦੂਰੀਆਂ ਕਿ ਕਰਨਗੀਆਂ ਦੂਰ ਸਾਨੂੰ,
ਜਦ ਰੂਹ ਵਿਚ ਹੀ ਤੈਨੂੰ ਵਸਾਈ ਬੈਠੇ ਹਾਂ |
Teriyan yadan nal preet pai baithe haan.
Eh na samjhi tenu bhulai baithe haan,
Duriyaan ki karangiyan dur sanu,
Jad rooh wich hi tenu wasai baithe haan.