ਉਸ ਕਮਲੀ ਨੂੰ ਕੀ ਪਤਾ ਜਿਸ ਦਰਗਾਹ ਤੇ ਓਹ,
ਮੇਰੀ ਮੋਤ ਦੀ ਦੁਆ ਮੰਗਦੀ ਹੈ,
ਓਸੇ ਦਰਗਾਹ ਤੇ ਹੀ ਮੈਂ ਆਪਣੀ ਜਾਨ,
ਗਿਰਵੀ ਰੱਖੀ ਸੀ ਉਸ ਨੂੰ ਪਾਉਣ ਲਈ.
ਉਸ ਕਮਲੀ ਨੂੰ ਕੀ ਪਤਾ ਜਿਸ ਦਰਗਾਹ ਤੇ ਓਹ,
ਮੇਰੀ ਮੋਤ ਦੀ ਦੁਆ ਮੰਗਦੀ ਹੈ,
ਓਸੇ ਦਰਗਾਹ ਤੇ ਹੀ ਮੈਂ ਆਪਣੀ ਜਾਨ,
ਗਿਰਵੀ ਰੱਖੀ ਸੀ ਉਸ ਨੂੰ ਪਾਉਣ ਲਈ.
Us kamli nu ki pata jis dargah te uh,
meri maut di dua mangdi hai,
use dargah te hi main apni jaan,
girvi rkhi si us nu paun layi.