ਵੇ ਤੇਰੇ ਬਿਨਾ ਜੀ ਨਹੀਂ ਸਕਦੀ,
ਵੇ ਤੇਰੇ ਲਈ ਕਰ ਕਿ ਨਹੀਂ ਸਕਦੀ,
ਜਿਹੜੀ ਤੇਰੇ ਨਾਲ ਹੀ ਲੰਗ ਜਾਵੇ,
ਮੈਨੂੰ ਉੱਨੀ ਉਮਰ ਬਥੇਰੀ ਏ,
ਜਿੰਨਾ ਚਿਰ ਇਹ ਦਿਲ ਧੜਕੂਗਾ ਜਿੰਦਗੀ ਸੱਜਣਾ ਤੇਰੀ ਏ.
ਵੇ ਤੇਰੇ ਬਿਨਾ ਜੀ ਨਹੀਂ ਸਕਦੀ,
ਵੇ ਤੇਰੇ ਲਈ ਕਰ ਕਿ ਨਹੀਂ ਸਕਦੀ,
ਜਿਹੜੀ ਤੇਰੇ ਨਾਲ ਹੀ ਲੰਗ ਜਾਵੇ,
ਮੈਨੂੰ ਉੱਨੀ ਉਮਰ ਬਥੇਰੀ ਏ,
ਜਿੰਨਾ ਚਿਰ ਇਹ ਦਿਲ ਧੜਕੂਗਾ ਜਿੰਦਗੀ ਸੱਜਣਾ ਤੇਰੀ ਏ.
Ve tere bina jee nahi sakdi,
ve tere layi kar ki nahi sakdi,
jehri tere naal hi lang jaave,
mainu unni umar batheri ye,
jinna cher eh dil dhadkuga jindagi sajjna teri ye.