ਜ਼ਿੰਦਗੀ ਦੇ ਹਰ ਇੱਕ ਪੰਨੇ ਤੇ,
ਲਿਖਾਂ ਮੈਂ ਨਾਮ ਤੇਰਾ ਗੂੜ੍ਹੀ ਸਿਆਹੀ ਨਾਲ,
ਤੂੰ ਮੇਰੇ ਨਾਲ ਰਹੀਂ ਪਰਛਾਵੇਂ ਵਾਂਗੂੰ,
ਕੁਝ ਜ਼ਿੰਦਗੀ ਇਦਾਂ ਬਿਤਾਉਣੀ ਆ ਤੇਰੇ ਨਾਲ.
ਜ਼ਿੰਦਗੀ ਦੇ ਹਰ ਇੱਕ ਪੰਨੇ ਤੇ,
ਲਿਖਾਂ ਮੈਂ ਨਾਮ ਤੇਰਾ ਗੂੜ੍ਹੀ ਸਿਆਹੀ ਨਾਲ,
ਤੂੰ ਮੇਰੇ ਨਾਲ ਰਹੀਂ ਪਰਛਾਵੇਂ ਵਾਂਗੂੰ,
ਕੁਝ ਜ਼ਿੰਦਗੀ ਇਦਾਂ ਬਿਤਾਉਣੀ ਆ ਤੇਰੇ ਨਾਲ.
Zindagi de har ikk panne te,
Likha mein naam tera goorhi siyahi naal,
Tu mere naal rahi parchawein vangu,
Kujh zindagi Eda bitauni aa tere naal.
